शनिवार, 12 जून 2021

Punjabi status for whatsapp/Best shayari //2021

 Download shayari on friends sad and share punjabi status on whatsapp,Get sad shayri for girl and sad shayri with image download.sad shayri download image


ਮੈਂ ਆਸ਼ਿਕ ਬਣੂ ਤੇਰਾ ਮੌਤੇ ਤੂੰ ਆ ਤਾਂ ਸਹੀ,
ਮੈਂ ਆਪ ਆਊਂਗਾ ਅੱਗੇ ਤੂੰ ਗਲ ਨਾਲ ਲਾ ਤਾਂ ਸਹੀ.....


sad shayri with image download


ਬੜੇ ਦਿਲ ਦੇ ਕਰੀਬ ਰਿਸ਼ਤੇ ਸੀ ਜੋ ਮਿੰਟ ਚ ਚੁਰੋ ਚੂਰ ਗਏ
ਜੋ ਬਾਲੇ ਦਿਲ ਦੇ ਨੇੜੇ ਸੀ ,
ਅੱਜ ਓਹੀ ਸਾਥੋਂ ਦੂਰ ਗਏ......


sad shayri with wallpaper


ਛੱਡਣ ਵਾਲੇ ਤਾਂ ਅਰਾਮ ਨਾਲ ਬੇਗਾਨਾ ਕਹਿ ਜਾਂਦੇ...
ਸਹਿਣ ਵਾਲੇ ਜ਼ੁਬਾਨ ਸੀਕੇ ਸਭ ਕੁਝ ਸਹਿ ਜਾਂਦੇ....
ਪਰ ਉਸ ਇੱਕ ਸ਼ਕਸ ਦੇ ਜਾਣ ਤੋਂ ਬਾਦ ਇੰਤਜ਼ਾਰ ਕਰਨ ਵਾਲੇ ਇੱਕਦਮ ਕੱਲੇ ਹੀ ਰਹਿ ਜਾਂਦੇ..


sad shayri download image


ਉਮਰਾਂ ਭਰ ਨਿਭਣ ਵਾਲੇ ਰਿਸ਼ਤੇ ਅਕਸਰ ਕੀਤੇ ਸਮਾ ਜਾਂਦੇ...
ਫ਼ਰੇਬੀ ਸੁਖੀ ਵੱਸਦੇ , ਤੇ ਸ਼ਰੀਫ਼ ਧੋਖੇ ਕਮਾ/ਖਾ ਜਾਂਦੇ...


sad shayri for friends


ਕੰਮ ਬਥੇਰੇ ਕਰਦੇ ਚਾਹੇ ਪਰ ਰਹਿੰਦਾ ਦਿਮਾਗ ਵਿੱਚ ਤੇਰਾ ਹੀ ਖਿਆਲ ਆ...
ਹੱਸਦਿਆਂ ਵੇਖਦੀ ਦੁਨੀਆ ਹਰ ਵੇਲੇ
ਪਰ ਮੈਨੂੰ ਪਤਾ ਕਿ ਅੰਦਰੋਂ ਮੇਰਾ ਕੀ ਹਾਲ ਆ...


शुक्रवार, 11 जून 2021

love sad quotes in hindi//2021

Download images sad shayari hindi and sad shayari hindi 2 lines, Also sad quotes in hindi on love.


sad shayari hindi with imagesहर तकलीफ़ में मयासार होने की बातें करता था वो..
मुरशद..
लेकिन बातों से नहीं उस वक़्त में बंदे की औकात का पता चलता है....sad shayari hindi with imageतुझे दिल ने दस्तक दी थी मगर तुझे फ़िर भी सुनाई नहीं दिया....
पागल सी थी ये निगाहें ,जिन्होंने हर पल बस तेरे दीदार का घूट पिया....life sad quotes in hindi


जिसे कभी भूलकर भी भुलाया न जा सके ऐसा मेरा यार था...
गैरहाज़री में भी मौजूदगी का ऐहसास करवादे ऐसा उसका प्यार था..


sad quotes in hindi about life


जुदा हुए जिस दिन वो वक़्त बहुत तड़पाता है ...
हक़ीक़त में न सही वो शक़्स , सपनों में तो आता है....sad quotes in hindi on love


खड़े रहे उस चौराहे पर जहाँ उसने कभी छोड़ा था...
वक़्त गुज़र गया चाहे मगर भूला नही जा सकता कि उनसे भरी महफ़िल में मेरा दिल तोड़ा था....

मंगलवार, 8 जून 2021

sad love status hindi//2021

 Here you can download and share whatsapp sad love status and sad love shayari images,also sad love shayari in hindi for gf.


sad love shayari with imagesगुज़ारिश-ए-ख़ुदा दुबारा उस इंसान से मत मिलवाना ,जो मतलब के लिए मुझे मिला था.....
बेदर्द ने मरहम बन मेरे ज़ख्मों को सिला था...

sad shayari hindi with imagesकाविश मुकम्मल मोहोब्बत की एक तरफ़ा थी , शायद इसीलिए ख़ुदा ने जुदा करना ज़रूरी समझा...images sad shayari hindiमुझे छोड़ने वाला वो शक़्स अपनी ज़िंदगी में खुश रहे मेरे लिए इतना काफ़ी है....
पर ज़रूरत पड़ने पर मुझे पुकारने वाला वो शक़्स मुझे भुलादे यही मेरी उसके लिए माफ़ी है....


sad shayari hindi with imageफना सा कर गया वो हमारी बे-इन्तेहा मोहोब्बत को,
रिश्तों के मामले में कुच्छ ज्यादा ही अमीर है...


very sad shayari hindiनिकाल दिया उसने अपने दिल के सबसे हसीन कोने से....
अब तो ज़हन में भी ख्याल आना तक़दीर तह करेगी....रविवार, 6 जून 2021

Punjabi quotes about love //2021

In this post, you get punjabi sad love status, whatsapp sad love status and sad love status in punjabi for you.

love punjabi quotesਤੂੰ ਛੱਡ ਗਿਆ ਏ ਮੈਨੂੰ ਕੋਈ ਗ਼ਮ ਨਹੀਂ,....
ਮੇਰੀ ਅੱਜ ਵੀ ਦੁਆ ਓਸ ਰੱਬ ਤੋਂ ਤੂੰ ਸਦਾ ਖੁਸ਼ ਰਹੀ.....


sad love punjabi quotesਜਦ ਇਕੱਠੇ ਹੁੰਦੇ ਸੀ ਆਪਾਂ ਇੰਝ ਜਾਪੇ ਜਿਵੇਂ ਕਲ ਦੀ ਸ਼ਾਮ ਏ....
ਤੂੰ ਮੁੱਖ ਮੋੜ ਲਿਆ ਭਾਵੇ ਮੈਥੋਂ,
ਪਰ ਮੇਰੇ ਦਿਲ ਤੇ ਅੱਜ ਵੀ ਤੇਰਾ ਹੀ ਨਾਮ ਏ......punjabi sad love statusਨਹੀਂ ਦੱਸ ਸਕਦਾ ਹਾਲ ਦਿਲ ਦਾ ਮਜਬੂਰ ਆਂ ਸੱਜਣਾ ਮੈਂ,
ਇੱਕ ਤੇਰੇ ਕਰਕੇ ਤੈਥੋਂ ਕੋਹਾਂ ਦੂਰ ਆਂ ਸੱਜਣਾ ਮੈਂ.....sad love status wallpaperਕੱਲੀ ਹਵਾ ਨਾਲ ਗੱਲਾਂ ਕਰੀ ਜਾਵਾਂ ਮੈਂ, ਜਿੰਦ ਬਦਲਤੀ ਤੇਰੇ ਸੱਚੇ ਪਿਆਰ ਨੇ
ਛੱਡ ਜੀ ਨਾ ਮੈਨੂੰ ਕਿਤੇ ਸੋਹਣਿਆ, ਧੜਕਣ ਹੋਜੂ ਮੇਰੀ ਬੱਸੋਂ ਬਾਰ ਵੇ....whatsapp sad love status


ਜਿਹੜੇ ਤੇਰੇ ਨਾਲ ਮੈਨੂੰ ਜੋੜੀ ਰੱਖਣ ਖੌਰੇ ਉਹ ਅਰਮਾਨ ਕਿਹੜੇ ਆ
ਮੇਨੂ ਹੋਰ ਕਿਸੇ ਦੀ ਪਰਵਾਹ ਨਈ ਕੋਈ, ਇਕ ਤੂੰ ਹੀ ਮੇਰੇ ਦਿਲ ਦੇ ਨੇੜੇ ਆਂ.....शुक्रवार, 4 जून 2021

best hindi sad shayri/2021

 Here you will have hindi sad shayri 2 line and best hindi sad shayri .Also get sad shayari on rishta and Tute Rishte Shayari in Hindi.whatsapp sad shayari image


छोटी छोटी बातों पर कभी हम तो कभी वो रूठ जाया करते थे...
वक़्त कम्म होने पर भी एक दूसरे के ख्याल में जाया करते थे...
कैसा ग़ज़ब वक़्त था,
हम उनके ख्यालों में तो वो हमारी हक़ीक़त में आया करते थे....


hindi sad shayri download


तेरे लिए आगे बढ़ना काफ़ी आसान था , 
क्योंकि अगर किसी को शिद्द्त से चाहो तो साँस थम जाती है मगर उस इंसान का ज़िक्र खत्म नहीं होता...two lines hindi sad shayriगुज़ारिश अय ख़ुदा तुझसे ,अगर अधूरे प्यार को सच्ची मोहोब्बत कहते हैं ,
 तो शिद्दत से चाहने वाले वो हर एक शख्स की मोहोब्बत कभी मुक्कमल न हो......


hindi sad shayri wallpaper


बहुत हसीन लम्हें गुज़ारे थे उनके साथ, वो नफ़रत सी कर बेगाना कह गए...
आदत ऐसी थी उनकी कि आज कितने लोगों की मौजूदगी में भी ऐसा लगता है कि अकेले ही रह गए...


two lines hindi sad shayriवो एक तकीया ही है,जो बेपनाह आंसूओं को चूमता है....
वरना इस चलते दौर में इंसान तो काल के समान है....


गुरुवार, 3 जून 2021

love status in punjabi for whatsapp-2021

In this post you will get punjabi status love lines and love shayari punjabi or love shayari punjabi language.


love shayari punjabi images


ਜੇ ਤੁਹੀਂ ਰੁੱਸਗਿਆ ਸੱਜਣਾ ਤਾਂ ਕੌਣ ਖਿਆਲ ਰੱਖੂ ਸਾਡੇ ਝੱਲਿਆਂ ਦਾ....
ਰੱਬ ਤੋਂ ਵੀ ਵੱਧਕੇ ਮੰਨਦੇ ਆ ਤੈਨੂੰ,ਜੇ ਛੱਡ ਤੁਰ ਗਿਆ ਤਾਂ ਜੀ ਨੀ ਲਗਣਾ ਸਾਡੇ ਕੱਲਿਆਂ ਦਾ...love shayari punjabi imageਮਿੱਟੀ ਚ ਫਰੋਲਦੇ ਸੀ ਖੁਸ਼ੀ ਸੱਜਣਾ, ਹੱਥਾਂ ਨੇ ਤਸਵੀਰ ਤੇਰੀ ਹੀ ਬਣਾ ਦਿੱਤੀ....
ਬੜੀ ਕੋਸ਼ਿਸ਼ ਕਿੱਤੀ ਦੂਰ ਰਹਿਣ ਦੀ ਪਰ ਰੱਬ ਨੇ ਹੱਥਾਂ ਤੇ ਲਕੀਰ ਤੇਰੀ ਹੀ ਬਣਾ ਦਿੱਤੀ..love shayari punjabi romanticਮੇਰੀ ਰੂਹ ਚ ਤੂੰ ਵੱਸਦਾ...
ਸਾਹਾਂ ਚ ਵੀ ਤੂੰ ਵੱਸਦਾ...
ਦੁੱਖ ਸਾਰੇ ਤੇਰੇ ਮੇਰੀ ਝੋਲੀ ਪੈ ਜਾਣ ..
ਰੱਬ ਕਰੇ ਰਵੇ ਸਦਾ ਮੇਰਾ ਯਾਰ ਹੱਸਦਾ....love shayari images punjabiਰੱਬ ਨੇ ਵੀ ਬੜਾ ਸੋਚ ਸਮਝ ਕੇ ਆਪਣੀ ਕਹਾਣੀ ਨੂੰ ਰਚਿਆ ਆ....
ਇੰਨੇ ਫਾਂਸਲੇ ਹੋਣ ਦੇ ਬਾਦ ਵੀ ਇਹਸਾਸ ਹੁੰਦਾ ਕਿ ਦਿਲ ਚ ਹਲੇ ਵੀ ਕੁਝ ਬਚਿਆ ਆ....
love shayari images in hdਜਿਹੜਾ ਤੇਰੇ ਮੇਰੇ ਵਿੱਚ ਆਵੇ ਸੜਕੇ ਸਵਾਹ ਉਦੀ ਰਾਕ ਹੋਵੇ...
ਇੱਕੋ ਰੀਝ ਆ ਦਿਲ ਦੀ ਕਿ ਬੱਸ ਤੇਰੇ ਨਾਲ ਮੇਰਾ ਸਾਕ ਹੋਵੇ.....


रविवार, 30 मई 2021

wife love quotes for husband /2021

 Here I posted love quotes for husband from wife. So what is love shayari  and love quotes in punjabi. To express your feelings, heart touching love quotes for wife and sweetest love quotes for husband are available here.You can download whats status for love and share sweet love quotes to him.


love quotes for hubbyਮੈਨੂੰ ਇੱਕੋ ਗੱਲ ਦਾ ਮਾਣ...
ਨਾ ਕਵਾਂ ਹਰੇਕ ਨੂੰ ਜਾਣ...
ਜਿੱਥੇ ਲੱਗਾ ਹੋਵੇ ਦਿਲ ਦਿਮਾਗ ਨੀ ਲਾਇਆ ਮੈਂ .....shayari to love


ਜਿੰਨਾ ਮਰਜ਼ੀ ਹੋਵੇ ਸਮਾਂ ਮਾੜਾ ਮੈ ਫਿਰ ਵੀ ਸਾਥ ਨਿਭਾਉਂਗਾ...
ਜਿੱਥੇ ਸਾਰੇ ਛੱਡ ਜਾਣਗੇ ਮੈਂ ਓਥੇ ਕੰਮ ਨਿਭਾਉਂਗਾ...


loving shayari in punjabi


ਤੂੰ ਕੋਸ਼ਿਸ਼ ਕਰੀ ਭੁੱਲਣ ਦੀ ਮੈਂ ਚੇਤੇ ਆਉਂਦਾ ਰਹੂੰਗਾ
ਤੁ ਰੁੱਸੀ ਜਿਨ੍ਹਾਂ ਮਰਜੀ ਮੈਥੋਂ ,
ਮੈਂ ਐਂਡ ਤੱਕ ਤੈਨੂੰ ਮਨਾਉਂਦਾ ਰਹੂੰਗਾ.....

what is love shayari


ਤੇਰੇ ਬਾਰੇ ਸੋਚ ਸੋਚ ਮੈਂ ਸੋਚਾਂ ਦੇ ਵਿਚ ਖੋ ਜਾਨਾ
ਤੂੰ ਕੀ ਜਾਣੇ ਪਿਆਰ ਯਾਰ ਦਾ
ਮੈਂ ਤੈਨੂੰ ਵੇਖਦੇ ਹੀ ਬੇਵੱਸ ਹੋ ਜਾਨਾ......

romantic shayari in punjabi


ਰੱਜ ਕੇ ਕਰੂ ਮੇਹਨਤ ਆਪਣੀ ਕਿਸਮਤ ਨੀ ਮੈਂ ਸੌਣ ਦਿੰਦਾ...
ਭਾਂਵੇਂ ਆਪ ਜਿਨ੍ਹਾਂ ਮਰਜ਼ੀ ਦੁਖੀ ਹੋਵਾਂ ਪਰ ਤੈਨੂੰ ਨੀ ਮੈਂ ਰੋਣ ਦਿੰਦਾ..

शनिवार, 29 मई 2021

2 lines punjabi shayari/2021

 Here I post  2 Lines Punjabi Shayari. You will get sad quotes in punjabi and also Heart touching Sad Status in Punjabi. I also share broken heart quotes in punjabi because shayari lovers  search for shayari punjabi sad or status sad punjabi.


sad shayari in punjabi

ਦਿਲ ਕਰੇ ਮੁਡ਼ਅਂ ਤੇਰੇ ਵੱਲ ਨੂੰ ਆਉਂਦਾ ਜਿਹੜਾ ਰਾਹ ਆ....
ਲੋਕਾਂ ਭਾਣੇ ਖੁਸ਼ ਬੜਾ , ਪਰ ਹੰਜੂ ਬਹਾਉਂਦੇ ਦੇਖਣ ਵਾਲਿਆਂ ਰਾਤਾਂ ਗਵਾਹ ਆ..


sad shayari in punjabi


ਟੁੱਟੇ ਪਏ ਸੀ ਅੰਦਰੋਂ ਪੂਰੇ,ਤੂੰ ਦਿਲ ਨੂੰ ਇਸ਼ਕੇ ਦੇ ਧਾਗੇ ਨਾਲ ਪਰੋਇਆ ਸੀ....
ਚਾਹਕੇ ਹੱਦੋਂ ਵੱਧ ਫਿਰ ਵੀ ਦੂਰ ਹੋਗੇ ਜੋ ਹੋਇਆ ਮਾੜਾ ਹੀ ਹੋਇਆ ਸੀ...sad shayari in punjabi for whatsapp


ਤੇਰੇ ਦੁੱਖਾਂ ਨੂੰ ਤਾਂ ਹੰਜੂ ਬਿਆਨ ਗਏ,ਪਰ ਅਸੀਂ ਹਰ ਗ਼ਮ ਦਿਲ ਚ ਲੁਕੋਇਆ ਸੀ.....
ਚਾਹੇ ਹੱਸਦੇ ਬਹੁਤ ਆ ਸਜਣਾ ਪਰ ਰਾਤਾਂ ਗਵਾਹੀ ਭਰਦੀਆਂ ਨੇ ਕਿ ਦਿਲ ਤਾਂ ਸਾਡਾ ਵੀ ਰੋਇਆ ਸੀ...


sad shayari in punjabi for whatsapp,facebook


ਤੇਰੀਆਂ ਗ਼ਜ਼ਲਾਂ ਵਿਚ ਰੰਗਿਆ ਜਿਨੇ ਬੜੀ ਹਸੀਨ ਤਾਲ ਸੀ...
ਤੇਰਾ ਦੀਦਾਰ ਨਾ ਪਾਉਣ ਤੇ ਦਿਲ ਰਹਿੰਦਾ ਬੇਹਾਲ ਸੀ...
ਰਿਸ਼ਤਾ ਨਿਭਣ ਨੂੰ ਤਾਂ ਨਿਭ ਜਾਣਾ ਸੀ ਸਜਣਾ ,ਪਰ ਤੇਰੇ ਦਿਲੋਂ ਦਿਮਾਗ਼ ਤੇ ਮੇਰੇ ਨਾਲੋਂ ਵੱਧ ਗੈਰਾਂ ਦਾ ਖਿਆਲ ਸੀ...


sad shayari in punjabi for whatsapp,facebook/2021


ਦਿਲ ਕਰੇ ਤੇਰੇ ਕੋਲ ਮੁੜ ਆ ਜਾਵਾਂ ਜ਼ਰੂਰ..
ਧੋਖਾ ਦਿੱਤਾ ਤੂੰ ਕਰਾਂ ਕੀ ਮੈਂ ਵੀ ਹੈਗਾ ਮਜ਼ਬੂਰ...
ਹੁਣ ਭਾਲਦੀ ਪਿਆਰ ,ਚੇਤੇ ਆਇਆ ਤੈਨੂੰ ਯਾਰ...
ਮੇਰੇ ਬਣਨ ਤੋਂ ਪਹਿਲਾਂ ਤੈਨੂੰ ਹੈਗਾ ਸੀ ਗੁਰੂਰ....गुरुवार, 27 मई 2021

sad shayari hindi 2021/www.bestshayari.site

    Here I post sad shayari in hindi for people to express their sadness in fb status. instagram and whatsapp status. We all feel sad sometimes in our life, so my shayari willl help you to express your sadness on social media.It's a hindishayari page because I am good  in hindi shayari. So it is the best platform of hindi shayari for,  shayri lovers.


sad shayari hindi


हमने उस गली के दरवाज़ें को खटखटाया जिसकी खिड़की मेरे लिए कब की बंद हो चुकी थी....
दिल टूटने पर आज खुद से नफ़रत होती है, इससे अच्छा मोहोब्बत होने से पहले सुखी थी....


sad shayari hindi 2021


फ़ितूर था कि बनु तेरी हूर ,न हो कभी दूर ,छोड़ने के लिए न हों मजबूर...
औऱ ख़्वाब जितने भी मैंने सजाए तूने करदिये सारे चूर...shayari sad in hindi


                      इतने शिक़वे होने के बाद भी दिल चाहता है तुझको पाना...
                            वापिस आओ और लौटने की उम्मीद मत्त ही लाना...
                           बस इतना माँगूँगी चाहकर भी मुझसे कभी दूर न जाना...


.
top sad shayari hindi


तूने मतलब निकाल हमसे ग़ैरों को प्यार किया...
और मेरी आँखों ने सदा तेरे लौटने का इंतजार किया...


best hindi sad shayari


चल कोई बात नहीं तुझे मोहोब्बत हुई...
मुझसे नहीं किसी और से हुई...
हम भी मोहोब्बत ज़रुर करेंगे मगर वो कोई और सिर्फ़ हमारी मौत होगी...
Best sad shayari and status in hindi 2021/www.bestshayari.site

Best what's aap status in hindi and facebook shayari photo are available here for shayari lovers.

Best sad shayari and status in hindi


हमने अपनी ज़िंदगी खराब की जब उनकी ज़िंदगी में गम थे....
जब पूछी उदासी की वजह हमने तो उनके होंठों पे पहले हम थे....Best sad shayari


प्यार तो बेपनाह था हम दोनों के दरमियान ,
 पर मोहोब्बत में प्यार के सिवा भरोसा भी ज़रूरी होता है.....


status in hindi 2021


हमारा मिलना तक़दीर में लिख वो ख़ुदा मुकरा है..
तो फ़िर क़सूर क़िस्मत का क्या...


Best sad shayari


काविश (कोशिश) यही थी कि मोहोब्बत अपनी मुकम्मल हो जाएगी..
तेरा प्यार करने से इस्तीफ़ा देना ज़रूरी था..
पर ईल्म हमे नहीं था कि हमारी रूह पागलों की तरह तुझे पाएगी....top hindi shayari 2021


अबसार मिलाकर तूने मोहब्बत की नदियों को बहाया था...
तोड़ने ही थे तो अपने साथ इतने सपने क्यों लाया था....
चल छोड़ बुरा बोल अपनी मोहोब्बत को क्यों बदनाम करना, 
बस इतना बता दे कि अगर तेरा जाना जरूरी था ,तो कयो आया था ?...