sad shayari for friend/2021 - BEST SHAYARI

शुक्रवार, 22 जनवरी 2021

sad shayari for friend/2021

 Here you will have sad shayari for friend actually you can say sad shayari in punjabi with wallpaper also sad status which you can share on social media platforms.





                                              ਹੋ ਕਹਿੰਦਾ ਰਿਸ਼ਤੇ ਝੂਠੇ, ਪਿਆਰ ਵੀ ਝੂਠਾ,
                                                   ਇੱਥੇ ਝੂਠੀਆਂ ਕਸਮਾਂ ਸਾਰੀਆਂ ਨੇ।
                                                   ਕੋਈ ਨੀ ਪੁੱਛਦਾ ਕਿਸੇ ਨੂੰ ਇੱਥੇ,
                                              ਸਭ ਮਤਲਬ ਦੀਆਂ ਹੀ ਯਾਰੀਆਂ ਨੇ..


 


ਕਹਿੰਦਾ ਕਦੇ ਐਸਾ ਕੰਮ ਨਾ ਕਰੀਂ ਜਿਦੇ ਕਰਕੇ ਤੇਰੀ ਰੂਹ ਤੱਕ ਰੋਵੇ
ਸੱਚ ਜਾਣੀ ਸੱਜਣਾ ਜਿਵੇਂ ਤੂੰ ਕੀਤੀ ਸਾਡੇ ਨਾਲ ਰੱਬ ਕਰੇ ਤੇਰੇ ਨਾਲ ਨਾ ਹੋਵੇ.....

 




                         

ਕਹਿੰਦਾ ਔਕਾਤ ਦਿਖਾਤੀ ਲੋਕਾਂ ਨੇ
ਇੱਥੇ ਮਤਲਬੀ ਆ ਕੁੜੇ ਜੱਗ ਸਾਰਾ
ਦਿੱਲ ਲੈ ਕੇ ਮੈਨੂੰ ਧੋਖਾ ਮੋੜਿਆ
ਇਹ ਜੱਗ ਨਿਕਲਿਆ ਠੱਗ ਯਾਰਾ...

 





  ਹੋ ਜਦੋਂ ਖਿਆਲ ਆਵੇ ਤੇਰਾ ਉਦੋਂ ਚੀਰਾਂ ਪਿਆਜ਼ ਨੀਂ
          ਕਿਤੇ ਲੱਗ ਜੇ ਨਾ ਪਤਾ ਕਿਸੇ ਨੂੰ ਕਿ ਮੈਨੂੰ ਆਗੀ ਤੇਰੀ ਯਾਦ ਨੀਂ...

 




                                 ਮੇਲਾ ਕਹਿੰਦੇ ਦੁਨੀਆ ਨੂੰ ਕੋਈ ਤੁਰ ਜਾਂਦਾ ਕੋਈ ਆ ਜਾਂਦਾ
                             ਕੋਈ ਦਿੱਲ ਤੋੜ ਕੇ ਛੱਡ ਜਾਵੇ ਤੇ ਕੋਈ ਸਾਂਝ ਉਮਰਾਂ ਦੀ ਪਾ ਜਾਂਦਾ
                             ਕੋਈ ਦਿੱਲ ਤੋੜ ਕੇ ਛੱਡ ਜਾਵੇ ਤੇ ਕੋਈ ਸਾਂਝ ਉਮਰਾਂ ਦੀ ਪਾ ਜਾਂਦਾ




Share with your friends

Add your opinion
Disqus comments
Notification
This is just an example, you can fill it later with your own note.
Done