Best punjabi sad shayari for Whatsapp,Facebook/2021 - BEST SHAYARI

शनिवार, 22 मई 2021

Best punjabi sad shayari for Whatsapp,Facebook/2021

I have shared best sad status and bewafa shayari in punjabi.

Sad Status


ਜਦੋਂ ਤੱਕ ਸਾਹ ਚਲਦੇ ਨੇ ਸੱਜਣਾ ਓਦੋਂ ਤੱਕ ਸਿਰਫ਼ ਤੇਰਾ ਹੀ ਫਿਕਰ ਰਹੂਗਾ....
ਲਿਖਾਵਟ ਮੇਰੀ ਚਾਹੇ ਜਿੰਨੀ ਮਰਜੀ ਸ਼ੋਹਰਤ ਕਮਾਲੇ ਪਰ ਬੋਲਾਂ ਵਿੱਚ ਤੇਰਾ ਹੀ ਜ਼ਿਕਰ ਰਹੂਗਾ....


Sad Status in Punjabi


ਪਏ ਪਿਆਰਾਂ ਦੇ ਰਸਤੇ ਸੀ ਮੱਤ ਕੁਆਰੀ ...
ਨੈਣਾਂ ਨੂੰ ਰਹਿੰਦੀ ਸੀ ਤੇਰੇ ਦੀਦਾਰ ਦੀ ਖੁਮਾਰੀ...
ਚੰਨ ਤੋਂ ਵੀ ਵੱਧ ਨਿਖਾਰ ਲਿਆਦੇ ਮੁੱਖੜੇ ਤੇ ਐਸੀ ਸੀ ਤੇਰੀ ਮੌਜੂਦਗੀ ਪਿਆਰੀ..


Sad Status in Punjabi for Whatsapp


ਦੇਰ ਨਾਲ ਸਹੀ ਚਾਹੇ ,ਪਰ ਤੈਨੂੰ ਭੁਲਾਕੇ ਅਸੀਂ ਵੀ ਸੁਕੂਨ ਲੱਭਲਾਂਗੇ..
ਸਜਾਏ ਖਵਾਬ ਨੈਣਾਂ ਦੇ ਦਿਲ ਤੇ ਪੱਥਰ ਰੱਖ ਦਬਲਾਂਗੇ...


Sad Status in Punjabi for Whatsapp,Facebook



ਕਹਾਣੀ ਆਪਣੇ ਪਿਆਰ ਦੀ ਕਿਤਾਬ ਦੇ ਸੁਨਹਿਰੇ ਪੰਨਿਆਂ ਵਾਂਗ ਸੀ ,
ਜਿਨੂੰ ਨਾ ਕਦੇ ਪੜ੍ਹ ਹੋਇਆ ਤੇ ਨਾ ਕਦੇ ਛੱਡ.....



Sad Status in Punjabi for Whatsapp,Facebook/2021


ਜੱਦ ਦਿਲੋਂ ਚਾਉਣ ਵਾਲਿਆਂ ਦਾ ਨੀ ਹੋਇਆ ਸਜਣਾ ਤਾਂ ਬੇਵਫਾ ਦਾ ਕਿਵੇਂ ਹੋਏਗਾ... 
ਸਾਡੀਆਂ ਨੀਂਦਾਂ ਹਰਾਮ ਕਰ ਆਪ ਚੈਨ ਦੀ ਨੀਂਦ ਕਿਵੇਂ ਸੋਏਂਗਾ...
ਹੁਣ ਤਾਂ ਹੱਸਲਾ ਪੁੱਤ ਜਿਨਾ ਹੱਸਣਾ..
ਜਦ ਤੇਰੇ ਵਾਂਗੂ ਤੈਨੂੰ ਕਿਸੇ ਨੇ ਲੁੱਟਿਆ ਨਾ ਤਾਂ ਦੁੱਗਣਾ ਰੋਏਂਗਾ....





Share with your friends

Add your opinion
Disqus comments
Notification
This is just an example, you can fill it later with your own note.
Done