sad quotes about life in Punjabi /2021 - BEST SHAYARI

रविवार, 23 मई 2021

sad quotes about life in Punjabi /2021

 You will get sad quotes about life and  status in punjabi sad for whatsapp and Instagram.

Sad Status in Punjabi



ਅੱਜ ਕੱਲ ਲੋਕੀ ਸੋਹਣੀਆਂ ਸੂਰਤਾਂ ਤੇ ਛੇਤੀ ਡੁੱਲ ਜਾਂਦੇ ਆ...
 ਸੱਚੇ ਦਿਲੋਂ ਕੀਤੀ ਮੋਹਉਬਤ ਨੂੰ ਭੁੱਲ ਜਾਂਦੇ ਆ..
ਜਿੰਨ੍ਹਾਂ ਕਰਕੇ ਦਿਲੋਂ ਚਾਉਣ ਵਾਲੇ ਆਸ਼ਿਕ਼ ਹਮੇਸ਼ਾਂ ਸੜਕਾਂ ਤੇ ਰੁੱਲ ਜਾਂਦੇ ਆ.....



Sad Status in Punjabi for Whatsapp


ਤੂੰ ਨਹੀਂ ਵੀ ਮਿਲਿਆ ਸੱਜਣਾ ਤਾਂ ਕੋਈ ਚੱਕਰ ਨੀ....
ਕਿਸੇ ਅਧੂਰੇ ਇਨਸਾਨ ਨੂੰ ਜੀਣਾ ਸਿਖਾਉਣਾ ਕੋਈ ਛੋਟੀ ਗਲ ਨੀ....


Sad Status in Punjabi for Whatsapp,Facebook


ਬੁੱਕਲ ਲਾਉਣ ਨੂੰ ਜਿਹੜਾ ਵਧਾਉਂਦਾ ਸੀ ,ਕਿਵੇਂ ਭੁੱਲੀਏ ਜਾਲ ਤੇਰੀਆਂ ਬਾਹਾਂ ਦਾ....
ਅਸੀਂ ਤਾਂ ਦਿਲੋਂ ਪਿਆਰ ਕੀਤਾ ਸੀ,ਏਦੇ ਚ ਦੱਸ ਕਸੂਰ ਕੀ ਸੀ ਮੇਰੇਆਂ ਸਾਹਾਂ ਦਾ.....


Sad Status in Punjabi for Whatsapp,Facebook/2021


ਭੁੱਖ ਮੌਜੂਦਗੀ ਤੇ ਰਹਿੰਦੀ ਤੇਰੇ ਪਿਆਰ ਦੀ ਪਿਆਸ ਵੇ...
ਤੇਰੇ ਬਿਨਾ ਨਾ ਕੋਈ ਵਜੂਦ ਮੇਰਾ ਬੱਸ ਤੂੰ ਇੰਨਾ ਕ ਮੇਰੇ ਲਈ ਖਾਸ ਵੇ....


punjabi status for gf


ਦਿਲ ਕਰੇ ਫਰੇਬੀ ਮੋਹਉਬਤ ਤੇਰੀ ਨੂੰ ਕਿਤਾਬ ਦੇ ਪੰਨਿਆਂ ਤੇ ਲਿਖ ਦਾਂ...
ਮੌਜੂਦਗੀ ਦੀ ਆਦਤ ਪਾਕੇ ਗਿਆ ਸੀ ਨਾ ਸੱਜਣਾ,ਰੱਬ ਕਰੇ ਕਿ ਹੁਣ ਤੇਰੇ ਬਿਨਾ ਰਹਿਣਾ ਵੀ ਸਿੱਖ ਜਾਂ....


Share with your friends

Add your opinion
Disqus comments
Notification
This is just an example, you can fill it later with your own note.
Done