love sad shayri with image/bestshayari/2021 - BEST SHAYARI

शुक्रवार, 18 जून 2021

love sad shayri with image/bestshayari/2021

 Here I post sad status punjabi download,sad shayri for girl. Also get love sad status in punjabi and whatsapp sad status in punjabi.


very sad status in punjabi


ਤੇਰੀ ਨਜਾਇਜ਼ ਰੁੱਸਣ ਦੀ ਫ਼ਿਤਰਤ ਨੀ ਮੁੱਕੀ,
ਅਸੀਂ ਸਾਹ ਛੱਡ ਕਹਾਣੀ ਹੀ ਸਿਰੇ ਲਾਤੀ....


sad shayri download image


ਕਹਿੰਦੇ ਮੰਗ ਉਸ ਰੱਬ ਦੇ ਦਰ ਤੋਂ,ਮੰਗਣ ਤੇ ਰੱਬ ਵੀ ਮਿਲ ਜਾਂਦਾ....
ਮੈਂ ਕੀਦੇ ਮੂਹਰੇ ਹਾੜੇ ਕੱਢਣ ਜਾਵਾਂ,
ਮੈਂ ਤਾਂ ਯਾਰ ਨੂੰ ਹੀ ਰੱਬ ਮੰਨਿਆ....


sad shayri with wallpaper


ਮੇਰਾ ਪਿਆਰ ਦੇਖ ਰੱਬ ਵੀ ਹੈਰਾਨ ਸੀ,
ਓਹ ਚੰਦਰਾ ਸਮਝ ਹੀ ਨੀ ਪਾਇਆ ,
ਕਿਓਂਕਿ ਮੇਰੀ ਓਦੇ ਚ ਤੇ ਉਦੀ ਕਿਸੇ ਹੋਰ ਚ ਜਾਨ ਸੀ...


love sad shayri with image


ਆ ਨੀਂਦਾਂ ਵਿਚ ਤੇਰੀ ਯਾਦ ਸਤਾਵੇ ਦਸ ਕਿਵੇਂ ਸੌਵਾਂ ਮੈਂ,
ਹੁਣ ਰੋਣ ਨੂੰ ਤਾਂ ਬਹੁਤ ਦਿਲ ਕਰਦਾ
ਦੱਸ ਕਿਵੇ ਰੋਵਾਂ ਮੈਂ......


sad shayari punjabi life


ਸੀਨੇ ਲੱਗੀ ਅੱਗ ਕੋਈ ਨੀ ਸੇਕਦਾ,
ਆਹ ਮਤਲਬ ਨਿਕਲਣਾ ਚਾਹੀਦਾ ਸੱਜਣਾ,
ਪਿਆਰ ਕੋਈ ਨੀ ਵੇਖਦਾ.....



Share with your friends

Add your opinion
Disqus comments
Notification
This is just an example, you can fill it later with your own note.
Done