love shayari in punjabi/bestshayari/2021 - BEST SHAYARI

सोमवार, 21 जून 2021

love shayari in punjabi/bestshayari/2021

 Get love status in punjabi for whatsapp, romantic shayari in punjabi ,punjabi love romantic shayari and love shayri punjabi.


heart touching punjabi shayari


ਗੁਜ਼ਰਦੀ ਰਾਤ ਜਿੱਦਾਂ ਓਵੇਂ ਤੇਰੇ ਹਾਸਿਆਂ ਨਾਲ ਚੜ੍ਹੇ ਦਿਨ ਸੁਨਹਿਰਾ ਵੇ....
ਇਜ਼ਹਾਰ ਚਾਹੇ ਨਹੀਂ ਕਰਦੇ ਪਿਆਰ ਦਾ ਪਰ ਰਹਿੰਦਾ ਅੱਖਾਂ ਮੂਹਰੇ ਸਦਾ ਤੇਰਾ ਹੀ ਚਿਹਰਾ ਵੇ...


romantic punjabi status


ਮਿਟੇ ਨਾ ਜੋ ਹੱਥ ਚੋਂ ਐਸੀ ਤੇਰੇ ਪਿਆਰ ਦੀ ਲਕੀਰ ਹੋਵੇ....
ਬੱਸ ਇੱਕੋ ਹੀ ਖਵਾਇਸ਼ ਇਸ ਦਿਲ ਦੀ ਕ,
ਕਦੇ ਨੈਣ ਤੇਰੇ ਦੀਦਾਰ ਦੇ ਭੁੱਖੇ ਹੋਣ ਤਾਂ ਸਾਹਮਣੇ ਤੇਰੀ ਤਸਵੀਰ ਹੋਵੇ..


whatsapp status punjabi love


ਯਕੀਨ ਪੂਰਾ ਕਿ ਪਿਆਰ ਮੁੱਕਮਲ ਜਰੂਰ ਹੋਊ ਆਪਣਾ ...
ਕਿਓਂਕਿ ਸੱਚੇ ਪਿਆਰ ਤੇ ਰੱਬ ਦਾ ਵੀ ਆਸਰਾ ਹੁੰਦਾ...


whatsapp love status punjabi


ਪਿਆਰ ਅਸਰ ਇੱਕ ਐਸੀ ਸ਼ਹਿ ਦਾ ਜਿਹੜਾ ਇਨਸਾਨ ਨੂੰ ਕਦੇ ਹੱਸਣ ਲਾ ਦਿੰਦਾ 
ਤੇ ਕਿਸੇ ਸਮੇਂ ਚ ਬੁੱਕਣ ਵ ਲਾ ਦਿੰਦਾ....


punjabi status love lines


ਪਿਆਰ ਬਿਆਨ ਨੀ ਕੀਤਾ ਜਾ ਸਕਦਾ ਆਪਣਾ ਸੱਜਣਾ...
ਕਿਓਂਕਿ ਪਿਆਰ ਨੂੰ ਇਹਸਾਸ ਤੇ ਮਹਿਸੂਸ ਕੀਤਾ ਜਾਂਦਾ...



Share with your friends

Add your opinion
Disqus comments
Notification
This is just an example, you can fill it later with your own note.
Done