love status in punjabi for whatsapp-2021 - BEST SHAYARI

गुरुवार, 3 जून 2021

love status in punjabi for whatsapp-2021

In this post you will get punjabi status love lines and love shayari punjabi or love shayari punjabi language.


love shayari punjabi images


ਜੇ ਤੁਹੀਂ ਰੁੱਸਗਿਆ ਸੱਜਣਾ ਤਾਂ ਕੌਣ ਖਿਆਲ ਰੱਖੂ ਸਾਡੇ ਝੱਲਿਆਂ ਦਾ....
ਰੱਬ ਤੋਂ ਵੀ ਵੱਧਕੇ ਮੰਨਦੇ ਆ ਤੈਨੂੰ,ਜੇ ਛੱਡ ਤੁਰ ਗਿਆ ਤਾਂ ਜੀ ਨੀ ਲਗਣਾ ਸਾਡੇ ਕੱਲਿਆਂ ਦਾ...



love shayari punjabi image



ਮਿੱਟੀ ਚ ਫਰੋਲਦੇ ਸੀ ਖੁਸ਼ੀ ਸੱਜਣਾ, ਹੱਥਾਂ ਨੇ ਤਸਵੀਰ ਤੇਰੀ ਹੀ ਬਣਾ ਦਿੱਤੀ....
ਬੜੀ ਕੋਸ਼ਿਸ਼ ਕਿੱਤੀ ਦੂਰ ਰਹਿਣ ਦੀ ਪਰ ਰੱਬ ਨੇ ਹੱਥਾਂ ਤੇ ਲਕੀਰ ਤੇਰੀ ਹੀ ਬਣਾ ਦਿੱਤੀ..



love shayari punjabi romantic



ਮੇਰੀ ਰੂਹ ਚ ਤੂੰ ਵੱਸਦਾ...
ਸਾਹਾਂ ਚ ਵੀ ਤੂੰ ਵੱਸਦਾ...
ਦੁੱਖ ਸਾਰੇ ਤੇਰੇ ਮੇਰੀ ਝੋਲੀ ਪੈ ਜਾਣ ..
ਰੱਬ ਕਰੇ ਰਵੇ ਸਦਾ ਮੇਰਾ ਯਾਰ ਹੱਸਦਾ....



love shayari images punjabi



ਰੱਬ ਨੇ ਵੀ ਬੜਾ ਸੋਚ ਸਮਝ ਕੇ ਆਪਣੀ ਕਹਾਣੀ ਨੂੰ ਰਚਿਆ ਆ....
ਇੰਨੇ ਫਾਂਸਲੇ ਹੋਣ ਦੇ ਬਾਦ ਵੀ ਇਹਸਾਸ ਹੁੰਦਾ ਕਿ ਦਿਲ ਚ ਹਲੇ ਵੀ ਕੁਝ ਬਚਿਆ ਆ....




love shayari images in hd



ਜਿਹੜਾ ਤੇਰੇ ਮੇਰੇ ਵਿੱਚ ਆਵੇ ਸੜਕੇ ਸਵਾਹ ਉਦੀ ਰਾਕ ਹੋਵੇ...
ਇੱਕੋ ਰੀਝ ਆ ਦਿਲ ਦੀ ਕਿ ਬੱਸ ਤੇਰੇ ਨਾਲ ਮੇਰਾ ਸਾਕ ਹੋਵੇ.....


Share with your friends

Add your opinion
Disqus comments
Notification
This is just an example, you can fill it later with your own note.
Done