Punjabi quotes about love //2021 - BEST SHAYARI

रविवार, 6 जून 2021

Punjabi quotes about love //2021

In this post, you get punjabi sad love status, whatsapp sad love status and sad love status in punjabi for you.

love punjabi quotes



ਤੂੰ ਛੱਡ ਗਿਆ ਏ ਮੈਨੂੰ ਕੋਈ ਗ਼ਮ ਨਹੀਂ,....
ਮੇਰੀ ਅੱਜ ਵੀ ਦੁਆ ਓਸ ਰੱਬ ਤੋਂ ਤੂੰ ਸਦਾ ਖੁਸ਼ ਰਹੀ.....


sad love punjabi quotes



ਜਦ ਇਕੱਠੇ ਹੁੰਦੇ ਸੀ ਆਪਾਂ ਇੰਝ ਜਾਪੇ ਜਿਵੇਂ ਕਲ ਦੀ ਸ਼ਾਮ ਏ....
ਤੂੰ ਮੁੱਖ ਮੋੜ ਲਿਆ ਭਾਵੇ ਮੈਥੋਂ,
ਪਰ ਮੇਰੇ ਦਿਲ ਤੇ ਅੱਜ ਵੀ ਤੇਰਾ ਹੀ ਨਾਮ ਏ......



punjabi sad love status



ਨਹੀਂ ਦੱਸ ਸਕਦਾ ਹਾਲ ਦਿਲ ਦਾ ਮਜਬੂਰ ਆਂ ਸੱਜਣਾ ਮੈਂ,
ਇੱਕ ਤੇਰੇ ਕਰਕੇ ਤੈਥੋਂ ਕੋਹਾਂ ਦੂਰ ਆਂ ਸੱਜਣਾ ਮੈਂ.....



sad love status wallpaper



ਕੱਲੀ ਹਵਾ ਨਾਲ ਗੱਲਾਂ ਕਰੀ ਜਾਵਾਂ ਮੈਂ, ਜਿੰਦ ਬਦਲਤੀ ਤੇਰੇ ਸੱਚੇ ਪਿਆਰ ਨੇ
ਛੱਡ ਜੀ ਨਾ ਮੈਨੂੰ ਕਿਤੇ ਸੋਹਣਿਆ, ਧੜਕਣ ਹੋਜੂ ਮੇਰੀ ਬੱਸੋਂ ਬਾਰ ਵੇ....



whatsapp sad love status


ਜਿਹੜੇ ਤੇਰੇ ਨਾਲ ਮੈਨੂੰ ਜੋੜੀ ਰੱਖਣ ਖੌਰੇ ਉਹ ਅਰਮਾਨ ਕਿਹੜੇ ਆ
ਮੇਨੂ ਹੋਰ ਕਿਸੇ ਦੀ ਪਰਵਾਹ ਨਈ ਕੋਈ, ਇਕ ਤੂੰ ਹੀ ਮੇਰੇ ਦਿਲ ਦੇ ਨੇੜੇ ਆਂ.....



Share with your friends

Add your opinion
Disqus comments
Notification
This is just an example, you can fill it later with your own note.
Done