very sad punjabi status/best shayari/2021 - BEST SHAYARI

गुरुवार, 1 जुलाई 2021

very sad punjabi status/best shayari/2021

Here you can download sad punjabi status for whatsapp and new punjabi status for whatsapp. Also get punjabi status for whatsapp with punjabi status for whatsapp sad to express your feelings.



new punjabi status sad



ਕਿੱਥੇ ਹਰ ਦੁੱਖ ਸੁੱਖ ਚ ਤੇਰੇ ਨਾਲ ਰਹਿਣਾ ਸੀ....
ਵੱਖ ਨੀ ਹੁੰਦੇ ਕਦੇ ਇਹ ਤੇਰਾ ਕਹਿਣਾ ਸੀ....
ਚੱਲ ਛੱਡ ਦਿਲਾ.....
ਸ਼ਾਇਦ ਅਸੀਂ ਹਰੇਕ ਗਮ ਨੂੰ ਕੱਲੇ ਹੀ ਸਹਿਣਾ ਸੀ..



punjabi sad status download



ਓ ਦੂਰ ਰਹਿਕੇ ਵੀ ਖੁਸ਼ ਰਵੇ ਬੱਸ ਇਹੀਓ ਸਾਡੀ ਗਲ ਸੀ...
ਇੱਕ ਦੂਜੇ ਦੀ ਖੁਸ਼ੀ ਲਈ ਵਿਛੱਡੀਏ ਇਹੀ ਸਾਡੇ ਰਿਸ਼ਤੇ ਦਾ ਹੱਲ ਸੀ..



love sad status punjabi



ਯਾਰੀ ਲਾਉਣ ਤੋਂ ਪਹਿਲਾਂ ਆਖਿਆ ਸੀ ਤੈਨੂੰ ਕਿ ਸਾਰੀ ਉਮਰ ਤੇਰਾ ਹੀ ਜ਼ਿਕਰ ਹੋਊ...
ਓ ਵੱਖਰੀ ਗੱਲ ਆ ਕਿ ਪਹਿਲਾਂ ਲਫ਼ਜ਼ਾਂ ਚ ਹੁੰਦਾ ਸੀ,ਤੇ ਹੁਣ ਕਲਮਾਂ ਚ....



sad status punjabi download



ਮੈਨੂੰ ਜਦੋਂ ਦਾ ਮਾਰਿਆ ਧੋਖਿਆਂ ਨੇ
ਮੈਂ ਖੁੱਲ ਕੇ ਹਸਿਆ ਹੀ ਨਹੀਂ,
ਇਸ ਦਿਲ ਚ ਦੁੱਖ ਬਹੁਤ ਨੇ ਸੱਜਣਾ
ਪਰ ਮੈਂ ਕਿਸੇ ਨੂੰ ਕਦੇ ਦਸਿਆ ਹੀ ਨਹੀਂ...



feeling sad status punjabi



ਬਾਲਾ ਨੀ ਪਾਇਆ ਪਿਆਰ ਸੱਜਣਾ ਹੁਣ ਅਸੀਂ ਵੀ ਟਿੱਕ ਕੇ ਬਹਿ ਗਏ,
ਰੋਟੀ ਖਾਦੀ ਜਿਨ੍ਹਾਂ ਨਾਲ
ਅੱਜ ਓਹੀ ਸਾਨੂੰ ਮਾੜਾ ਕਹਿ ਗਏ.....


Share with your friends

Add your opinion
Disqus comments
Notification
This is just an example, you can fill it later with your own note.
Done