whatsapp status punjabi sad/bestshayari/2021 - BEST SHAYARI

शुक्रवार, 16 जुलाई 2021

whatsapp status punjabi sad/bestshayari/2021

 Download and share whatsapp punjabi sad status , love sad shayari with image and images of love sad shayari. 

whatsapp status punjabi new


ਬਿਨਾਂ ਮੁਲਾਕਾਤਾਂ ਦੇ ਖਿੜੇ ਫ਼ੁੱਲ ਵੀ ਮੁਰਝਾ ਜਾਂਦੇ....
ਤੂੰ ਦੂਰ ਰਹਿਕੇ ਖ਼ੁਸ਼ ਆ ਨਾ ਸੱਜਣਾ,
ਚੱਲ ਠੀਕ ਆ ਅਸੀਂ ਵੀ ਨੀ ਤੇਰੀ ਜ਼ਿੰਦਗੀ ਚ ਨੀ ਆਂਦੇ...


whatsapp status punjabi download


ਖੁਸ਼ੀਆਂ ਦਾ ਸਮੰਦਰ ਜੇਹਾ ਬਣਕੇ ਆਇਆ ਸੀ,ਰਿਸ਼ਤਾ ਤੋੜ ਖ਼ਾਲੀ ਖ਼ੂਹ ਵਾਂਗਰਾਂ ਕਰ ਗਿਆ....
ਗੁਰੂਰ ਬੜਾ ਸੀ ਸੱਜਣਾ ਤੇਰੇ ਪਿਆਰ ਤੇ,ਪਰ ਤੇਰੀ ਬੇਕਦਰੀ ਕਰਕੇ ਦਿਲ ਵੀ ਹਰ ਗਿਆ..


image love sad shayari


ਤੇਰੀ ਫ਼ਰੇਬੀ ਨਿਗਾਹ ਦੇ ਸਮੰਦਰ ਵਿਚ ਬਹਿ ਗਏ ਸੀ...
ਸਮੰਦਰ ਤੇਰੇ ਪਿਆਰ ਨੂੰ ਮੰਨਿਆ ਸੀ...ਸ਼ਾਇਦ ਇਸੇ ਕਰਕੇ ਤੈਰਨਾ ਸਿੱਖਣਾ ਭੁੱਲਗੇ....


images love sad shayari


ਭੁਲਗਿਆ ਸੱਚਾ ਪਿਆਰ ਮੇਰਾ ਤੇਰੀ ਬਦਲਦੀ ਤੋਰ ਤੋਂ ਪਤਾ ਲੱਗਦਾ ਆ...
ਮੈਨੂੰ ਦੱਸਦੇ ਦਿਲਾ,ਕਿ ਹੁਣ ਤੇਰਾ ਇੰਤੇਜ਼ਾਕਰ ਕਰਾਂ...
ਯਾ ਤੇਰੇ ਨਾਲ ਪਿਆਰ ਕਰਨ ਦਾ ਪਸ਼ਤਾਵਾਂ....


image love sad shayari


ਇਹ ਰੂਹ ਨੂੰ ਹੋਇਆ ਸੀ ਤੇਰੇ ਨਾਲ ਪਿਆਰ ਵੇ...
ਥੋੜਾ ਨੀ ਹੋਇਆ ਵੀ ਬੇਸ਼ੁਮਾਰ ਵੇ...
ਤੇਰੇ ਛੱਡ ਜਾਣ ਤੇ ਕੀ ਹੋਊ ਇਸ ਦਿਲ ਦਾ, ਤੂੰ ਸੋਚਿਆ ਨਾ ਇੱਕ ਵਾਰ ਵੇ....



Share with your friends

Add your opinion
Disqus comments
Notification
This is just an example, you can fill it later with your own note.
Done