Type Here to Get Search Results !

[40+] punjabi status love/bestshayari.site/2021

 Get punjabi status love and punjabi love shayari. Also get punjabi romantic shayari and punjabi shayari. We have latest punjabi love shayari and punjabi shayari in punjabi. Get love shayari photo and love shayari photo. Share punjabi shayari on fb, insta and whatsapp.

love sayari pic

ਝੜ ਗਏ ਪੱਤੇ 🍃 ਕਦੇ ਤਾਂ ਖਿਲਣਗੇ, 
ਜਿਹੜੇ ਵਿਛੜ ਗਏ ਨੇ ਕਦੇ ਤਾਂ ਮਿਲਣਗੇ 💓

ਸਾਡੇ ਉਤੇ ਹੱਕ ਵੀ ਉਹੀ ਜਤਾਉਂਦੇ ਨੇ,
ਜੋ ਸਾਨੂੰ ਆਪਣਾ ਸਮਝਦੇ ਨੇ..☺☺

ਰੂਹ ਨੂੰ ਤੇਰੇ ਨਾਲ ਪਿਆਰ 💓ਹੋਵੇਗਾ
ਜਿਥੇ ਮਰਜੀ ਅਾ ਕੇ ਦੇਖ ਲਵੀਂ
ਹਰ ਜਨਮ ਤੇਰਾ ਹੀ ਇੰਤੇਜ਼ਾਰ ਹੋਵੇਗਾ🙈

ਤੇਰੇ ਬਿਨਾਂ ਨੀਂਦ ਕਿਥੇ ਆਉਣੀ ਆ
ਖਿਆਲਾਂ ਚ ਹੀ ਰਾਤ ਕੱਟ ਜਾਣੀ...🙈🙈

 ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ,
 💓🌙ਚੰਨ ਤੋਂ ਵੀ ਸੋਹਣਾ👌ਜੱਟ ਮੇਰੀ ਝੋਲੀ ਪਾਇਆ ਏ !!🙈


love shayari pic

ਮਾੜੇ ਭਾਵੇ ਲੱਖ ਮਿੱਠੀਏ , 
ਪਰ ਮਾੜੀ ਨਹੀਓ ਅੱਖ ਮਿੱਠੀਏ😎😎

ਹੁਨਰ ਤਾ ਸਭ ਵਿੱਚ ਹੈ ਕਿਸੇ ਦਾ ਛਿਪ ਜਾਦਾ ਹੈ, 
ਕਿਸੇ ਦਾ ਛਪ ਜਾਦਾ ਹੈ..💓💓

ਇੱਕ ਦੂੱਜੇ ਲਈ ਓ ਬਣੇ ਆਪਾ ਦੋਵੇਂ ਲੱਗਦੇ....
ਨਾਲ ਖੜ੍ਹਕੇ ਤਾਂ ਵੇਖੀ ਕਿੰਨੇ ਸੋਹਣੇ ਲੱਗਦੇ....🙈😎

ਖਿਆਲ ਰਖਿਆਂ ਕਰ ਆਪਣਾ ਸੱਜਣਾ💓 ਸਾਡੀ ਆਮ ਜਿਹੀ ਜਿੰਦਗੀ ਵਿਚ ਬਹੁਤ ਖਾਸ ਏ ਤੂੰ 😊


love shayari photo

ਸਾਰਿਆਂ ਤੋਂ ਸੋਹਣੀ ਤੂੰ ਰਕਾਨ ਆਖਕੇ...
ਜਾਨ ਕੱਢ ਲੈਨਾ ਜੱਟਾ ਜਾਨ ਆਖਕੇ....🙈🙈

ਸੂਹੇ ਅੱਖਰਾਂ ਚ ਪਿਆਰ ਦਾ ਪੈਗਾਮ ਤੇਰੇ ਨਾਮ🙈
ਮੇਰੀ ਮੁਹੱਬਤ💓 ਦੀ ਦੁਨੀਆਂ ਦਾ ਜਹਾਨ ਤੇਰੇ ਨਾਮ
ਭਰੀ ਅੰਬਰਾਂ ‘ਚ ਇਸ਼ਕੀ ਉਡਾਨ ਤੇਰੇ ਨਾਮ
ਇਹ ਜ਼ਿੰਦ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ🙈

ਸਾਹਾਂ ਵਰਗਿਆ ਸੱਜਣਾ ਵੇ….
ਕਦੇ ਅੱਖੀਆ ਤੋਂ ਨਾ ਦੂਰ ਹੋਵੀ….
.ਜਿੰਨਾ ਮਰਜੀ ਹੋਵੇ ਦੁੱਖ 😕ਭਾਵੇਂ……
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ….💓

ਤੇਰੀ ਖੈਰ ਮੰਗਦੇ ਰਹਾਂਗੇ … ਤੂੰ ਮਿਲੇ ਚਹੇ ਨਾ ਮਿਲੇ …
ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ 💓💓

ਤੈਨੂੰ ਪਿਆਰ ਤਾਂ ਕੀ ਤੇਰੇ ਨਾਲ ਕਿਸੇ ਨੇ , 
ਮੇਰੇ ਵਾਂਗੂੰ ਗੱਲ ਵੀ ਨਹੀਂ ਕਰਨੀ😎😎


love shayari image

ਤੂੰ ਕਰਦਾ ਮੈਨੂੰ ਪਿਆਰ 💓ਬੜਾ,
ਕਦੇ ਰੱਜ ਕੇ ਮੈਨੂੰ ਸਤਾਵੇ...
ਕਰਦਾ ਕੀ ਰਹਿੰਦਾ ਕਮਲਾ ਜਿਹਾ,
ਮੇਨੂੰ ਬਿਲਕੁਲ ਸਮਝ ਨਾ ਆਵੇ...🤷

ਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ,
ਮੇਰੇ ਨਾਲੋ ਵਧ ਕੌਈ ਤੇਨੂੰ ਚਾਹ ਨਹੀ ਸਕਦਾ,
ਜੇ ਤੂੰ ਮੇਰੀ ਦੀ ਨਹੀ ਹੋਈ ਤਾ,
ਕੋਈ ਹੋਰ ਵੀ ਤੇਨੂੰ ਪਾਹ ਨਹੀ ਸਕਦਾ 😎💓💓

ਰੱਬ ਤੋਂ ਤੁਹਾਡੀਆਂ ਖੁਸ਼ੀਆਂ ☺ਮੰਗਦੇ ਹਾਂ,
 ਦੁਆਵਾਂ ਵਿਚ ਤੁਹਾਡੇ ਹਾਸੇ 😃ਮੰਗਦੇ ਹਾਂ, 
ਸੋਚਦੇ ਆਂ ਤੁਹਾਡੇ ਤੋਂ ਕੀ ਮੰਗੀਏ, ਚਲੋ ਤੁਹਾਡੇ ਤੋਂ ਉਮਰ ਭਰ ਦਾ ਪਿਆਰ ਮੰਗਦੇ ਹਾਂ🙈💓

ਮਿੱਠੀ ਤੇਰੀ ਚਾਹ ☕ਹੀਰੇ, ਦਿਖਾ ਕੇ ਗਈ ਐ ਰਾਹ ਹੀਰੇ,
ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ…🙈😃

ਮੁਹੱਬਤ 💓ਖਾਸ ਐ ਮੇਰੇ ਲਈ
ਉਸ ਤੋਂ ਖਾਸ ਐ ਤੂੰ ਸੱਜਣਾ ♥️
ਦੀਦਾਰ ਲਈ ਤਰਸਣ ਅੱਖੀਆਂ
ਮਿਲਣ ਨੂੰ ਤਰਸੇ ਰੂਹ ਸੱਜਣਾ ♥️😃😍


punjabi shayari in punjabi

ਤੇਰੀ ਧੜਕਣ ਬਣਕੇ ਰਹਿਣਾ ਏ,ਰਹਿਣਾ ਏ ਤੇਰੇ ਸਾਹ …. .
ਤੇਰੇ ਨਾਲ ਖੜ੍ਹੀ ਆ ਮੈਂ ਤੇਰੀ ਮੰਜ਼ਿਲ ਨੂੰ ਜਾਂਦਾ ਰਾਹ ਬਣਕੇ...😎😎

ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, ਸਿਰਫ਼ ਹੱਥ ਫੜ੍ਹਨਾ ਸਾਥ ਨਹੀਂ ਹੁੰਦਾ 🖤

ਤੇਰੇ ਖਿਆਲ ਵੀ ਅਖ਼ਬਾਰ ਵਰਗੇ ਨੇ
ਇੱਕ ਦਿਨ ਵੀ ਛੁੱਟੀ ਨਈ ਕਰਦੇ 🙈🙈

ਜਿੱਤ ਲੈਂਦੀ ਸੀ ਦਿਲ 💓ਗੱਲਾਂ ਚਾਰ ਕਰਕੇ,
ਕਮਲਾ ਜਿਹਾ🤦 ਹੋਗਿਆ ਦਿਲ ਓਨੂੰ ਪਿਆਰ ਕਰਕੇ💓


dp images love

ਕੱਲੇ ਪਿਆਰ💓 ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਅੱਜਕੱਲ 
ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ ☺

ਇਸ਼ਕ ਕਦੇ ਝੂਠਾ ਨਹੀ ਹੁੰਦਾ...ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ...!💓💓

ਹਰ ਵਾਰ ਇਕਰਾਰ ਹੋਵੇਗਾ
ਦਿਲੋਂ ਤੇਰੇ ਨਾਲ ਪਿਆਰ💓 ਹੋਵੇਗਾ
ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ🙈

ਫੇਰ ਕੀ ਹੋਇਆਂ ਸੱਜਣਾ ਤੇਰੇ ਨਾਲ ਮੁਲਾਕਾਤ ਨਹੀਂ ਹੋਈ, 😊
ਪਰ ਪਿਆਰ ਤਾਂ ਤੇਰੇ ਨਾਲ ਹੀ ਆ ਸਾਨੂੰ..!!😃


punjabi status sad love

ਕੁਝ ਪੰਨੇ 📃ਤੇਰੀਆਂ ਯਾਦਾਂ ਦੇ,
ਪੜਨੇ 📖ਨੂੰ ਜੀਅ ਜਿਹਾ ਕਰਦਾ ਏ…
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ…😍💓

ਮੇਰੀ ਇੱਕ ਹੀ ਜਾਨ ਹੈ ਤੇ ਉਹ ਬਹੁਤ ਜਿਆਦਾ ਸ਼ੈਤਾਨ ਹੈ🤦🙈😃

ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ …
ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,
ਨਾਲੇ ਮੈਨੂੰ ਮੇਰੇ ਪਿਆਰ ਤੇ ਪੂਰਾ ਭਰੋਸਾ....💓💓

ਸੋਹਣੇ -ਸੋਹਣੇ ਅੱਖਰਾਂ ਨਾਲ ਲਿਖਿਆ
ਦਿਲ 🙈ਤੇ ਤੇਰਾ ਨਾਂ ਵੇ,
ਸੋਚਣੇ ਨੂੰ Time⌚ ਚਾਹੇ ਮੰਗ ਲਈ,
ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ..🙈


punjabi love shayari

ਚੰਨ 🌛ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ💓💓 ਮੰਗਦੇ ਹਾਂ,

ਇਸ਼ਕ ਤੇਰੇ ਦੀ ਕਾਦੀ ਲੌਰ ਹੋਗੀ. . 😍
ਪਹਿਲਾਂ ਨਾਲੋਂ ਸੋਹਣੀ ਵੇ ਮੈਂ ਹੋਰ ਹੋਗੀ....🙈

ਪਿਆਰ ਹੋਗਿਆ ਵੇ ਤੇਰੇ ਨਾਲ ਜੱਟਾਂ....
ਹੋਇਆ ਵੀ ਆ ਬੇਸ਼ੁਮਾਰ ਜੱਟਾ....💓🙈🙈

ਸ਼ੋਂਕ ਸੀ ਸਾਰੇ ਦਸਤੇ ਹੀਲਾਂ ਚਾਰ ਮੈਂ ਨਾ ਮੰਗਦੀ ...
ਸ਼ੌਂਕ ਨਾਲ ਕਹੀ ਜੱਟੀ ਨੂੰ....
ਬੱਸ ਸੋਹਣੇ ਸੋਹਣੇ ਸੂਟ ਦਵਾਉਂਦਾ ਰਹੀ ਜੱਟੀ ਨੂੰ....😁😁punjabi shayari

ਮੈਂ ਮਿਲਣਾ ਤੈਨੂੰ ਉਸ ਦੁਨੀਆ ਚ,
ਜਿੱਥੇ ਮਿਲ ਕੇ ਵਿਛੜਨ ਦਾ ਕੋਈ ਰਿਵਾਜ ਨਾ ਹੋਵੇ😎

ਮੈਂ ਤੈਨੂੰ ਮੰਗਣਾ ਰੱਬ ਤੋਂ ,ਪਰ ਦਿਲਾ ਮੈਂ ਤਾਂ ਤੈਨੂੰ ਹੀ ਰੱਬ ਮੰਨਲੇਆ....🙈💓


🌑ਨੀ Moonlight ਦੇ ਓਹਲੇ ਬੈਠਕੇ ਗੋਰੀਆਂ ਬਾਹਾਂ ਦੇ ਪਾਏ ਜਾਲ ਗੋਰੀਏ.....
ਤੂੰ ਸੰਗਦੀ ਰਵੇ ਮੈਂ ਹੱਥ ਫੱੜ ਲਾ ਅੱਖਾਂ👀 ਉੱਤੇ ਆਏ ਹੋਨ ਵਾਲ ਗੋਰੀਏ....🙈🙈

ਬੱਸ ਤੂੰ ਨਾਲ ਰਵੇ ਮੇਰੇ ਸਦਾ ਮੈਨੂੰ ਦੁਨੀਆ ਦੇ ਹੋਣ ਨਾ ਹੋਣ ਨਾਲ ਕੋਈ ਫਰਕ ਨੀ ਪੈਂਦਾ💓💓💓

ਤੇਰੇ ਸਾਹਮਣੇ ਬਹਿਕੇ ਸੁਣਨੀ ਤੇਰੀ ਮੈਂ....
ਮੇਰੇ ਬਿਨ ਕੋਈ ਤੈਨੂੰ ਹੋਰ ਬੁਲਾਵੇ ਨਾ.....💓🙈🙈

Post a Comment

0 Comments
* Please Don't Spam Here. All the Comments are Reviewed by Admin.