Type Here to Get Search Results !

Punjabi shayari attitude/bestshayari.site/2021

 Get punjabi shayari attitude, punjabi attitude status and attitude punjabi shayari. Also get attitude shayari in punjabi and punjabi attitude status for girls. We have collection of trending attitude quotes in punjabi and punjabi ghaint status. For more desi status and punjabi attitude shayari enable notifications. Share this post to your friends on fb, whatsapp and other platforms.

attitude dp


ਦਿਲ ❤️ਲਾਇਆ ਹਰ ਥਾਂ ਮਿੱਤਰਾ.....
ਦਿਮਾਗ਼ ਤਾਂ ਹਰ ਕੋਈ ਲਾ ਜਾਂਦਾ.....

ਮੂੰਹ ਦੇ ਮਿੱਠੇ ਪਿੱਠ ਪਿੱਛੇ ਬੋਲਦੇ ਨੇ ,
ਸਾਡੇ ਤੋਂ ਤੁਰਨਾ ਸਿੱਖ ,ਸਾਨੂੰ ਹੀ ਮਾੜਾ ਬੋਲਦੇ ਨੇ.....😂

ਪਿਂੱਠ ਪਿੱਛੇ ਮਾੜਾ ਓਹੀ ਬੋਲਦੇ😡 ਨੇ ...
ਜਿਨ੍ਹਾਂ ਦੀ ਔਕਾਤ ਨਹੀਂ ਸਾਡੇ ਮੁਕਾਮ ਤੇ ਪਹੁੰਚਣ ਦੀ......👈

ਕੱਲਾ ਜ਼ਰੂਰ ਆਂ, ਡਰਪੋਕ ਨਹੀਂ....
ਚਾਹੇ ਰਾਹ ਬਦਲੇ ਨੇ,ਪਰ ਤੋਰ ਨਹੀਂ.🖖…..

ਚਾਹੇ ਦੇਰ ਨਾਲ ਸਹੀ, ਪਰ ਮੁਲਾਕਾਤ ਸ਼ਾਨਦਾਰ ਕਰਾਂਗੇ….🤘

ਪਹਿਚਾਣ😌 ਸਾਡੀ ਹਰੇਕ ਨੂੰ ਆ,
ਪਰ ਜਚਦੀ ਸਿਰਫ਼ ਕਿਸੇ ਕਿਸੇ ਨੂੰ ਆ.....😅


attitude dp for boys


ਸ਼ਾਂਤ ਦੇਖਕੇ ਸਾਊ ਨਾ ਜਾਣੀ👿 ਮਿੱਤਰਾ....
ਸ਼ਰੀਫ ਓਦੋਂ ਤੱਕ ਹੀ ਆ ਜਦ ਤੱਕ ਸਾਹਮਣੇ ਵਾਲਾ ਜੀ ਜੀ ਕਰਦਾ....😑

ਪਿਆਰ ❤️ਚ ਚਲਦੇ ਵਪਾਰ.....
ਸਾਨੂੰ ਰਾਸ ਨਾ ਆਏ.....✌️

ਚੇਹਰਾ ਪਾਵੇ ਕਿਓਂ ਨਾ ਕਾਲਾ ਹੋਵੇ....
ਪਰ ਦਿਲ ਨਿਰਾ ਚਿੱਟਾ ਆ....🤍

ਤੇਰੀ ਸੋਚ ਸਰਕਾਰੀ ਸਾਡੀ ਬਾਗੀ ਬੱਲੀਏ
ਅਸੀ ਕਾਗਜ਼ਾਂ ਚ ਵੱਜਦੇ ਅਪਰਾਧੀ☝️ ਬੱਲੀਏ....

ਸਾਨੂੰ ਰੋਲਣ ਦਾ ਸੁਪਨਾ ਬਥੇਰੇ ਦੇਖੀ ਫਿਰਦੇ ਨੇ,
ਸੁਪਨਾ ਤਾਂ ਸੋਹਣਾ ਪਰ ਅਧੂਰਾ ਰਹਿ ਜਾਣਾ.....😤

ਕੀ ਕਰਨਾ ਓਹਨਾ ਤੋਂ ਜਿਹੜੇ ਵੇਖਕੇ ਸੜਦੇ 😤ਨੇ.....
ਯਾਰ ਤਾਂ ਓਹਿਓ ਹੁੰਦੇ ਆ ਜਿਹੜੇ ਮਾੜੇ ਵੇਲੇ ਨਾਲ ਖੜ੍ਹਦੇ ਨੇ..


boys attitude dp


ਭੇਦ ਤਾਂ ਸਭ ਦੇ ਜਾਣਦਾ ,
ਉਹ ਵੱਖਰੀ ਗੱਲ ਆ ਕਦੇ ਖੋਲੇ ਨੀ.....😏

ਡੂੰਘੇ ਪਾਣੀਆਂ ਦੀ ਉੱਚੀ ਛੱਲ 🌊ਹੁੰਦੀ ਸਦਾ....
ਜਿਹਦੇ ਚ ਕੁਝ ਖਾਸ ਹੋਵੇ ਉਹਦੀ ਹੀ ਗੱਲ ਹੁੰਦੀ ਸਦਾ....🙏

ਸਾਡੇ ਬਾਰੇ ਛੱਡਦੇ ਮਿੱਤਰਾ ਅੰਦਾਜ਼ੇ ਲਾਉਣੇ....
ਦਿਲਾਂ ਦੇ ਸ਼ਾਹੂਕਾਰ ਤੈਂਨੂੰ ਸਮਝ ਨੀ ਆਉਣੇ.....🤟

ਇਰਾਦੇ ❤️ਮੇਰੇ ਸਾਫ ਨੇ..
ਸ਼ਾਇਦ ਤਾਂ ਹੀ ਲੋਕ ਮੇਰੇ ਖਿਲਾਫ ਹੁੰਦੇਂ ਨੇ..

ਗੱਲਾਂ ਕਰਨ ਨੂੰ ਦੁਨੀਆਂ ਸ਼ੇਰ ਹੁੰਦੀ ਆ....
ਜੱਦ ਬੀਤੇ ਖ਼ੁਦ ਤੇ ਤਕਲੀਫ਼ ਤਾਂ ਸੱਜਣਾਂ ਫੇਰ ਹੁੰਦੀ ਆ…😏

ਮੰਜ਼ਿਲ ਹਾਸਿਲ ਕਰਨ ਲਈ ਪਾਣੀ ਨਾਲ ਨਹੀ ਪਸੀਨੇ ਨਾਲ ਨਹਾਉਣਾ ਪੈਂਦਾ ਏ.....👈


attitude whatsapp dp


ਅਸੀਂ ਤਾ ਠੰਡੇ ਸੁਭਾਹ ਦੇ ਆ ਸੱਜਣਾ....
ਅੱਗ ਤਾ ਓਹਨਾ ਦੇ ਲਗਦੀ ਆ, ਜਿਹੜੇ ਸਾਨੂੰ ਹੱਸਦਾ ਦੇਖ ਸੜਦੇ ਨੇ....😂

ਪੱਕਾ ਮੇਰਾ ਅਸੂਲ ਜਿਹੜਾ ਪੰਗਾ ਲਊਗਾ....
ਅਪਣੀ ਵਾਰੀ ਤੇ ਫਿਰ ਦੂਣਾ ਸਊਗਾ...😉

ਕੱਚੇ ਘਰਾਂ ਵਾਲੇ ਯਾਰ ਜੱਟ ਦੇ....
ਨਾਲ਼ ਖੜੇ ਨੇ ਪੱਕੀਆਂ ਜ਼ੁਬਾਨਾਂ ਕਰਕੇ.....😚

ਅਸੀ ਤਾ ਲੱਤਾ ਬਾਹਾ ਤੋਡ਼ਨ ਜੋਗੇ ਆ ਸੱਜਣਾ ... .
ਆਹ ਦਿਲ ❤️ਦੁਲ ਤੋੜਨੇ ਸਾਡੇ ਵੱਸ ਨੀ..🤟

ਚੰਗੀ ਹਾਂ ਤਾ ਬਹੁਤ ਚੰਗੀ ਆ...
ਬੁਰੀ ਆ ਤਾਂ ਫਿਰ ਅੰਦਾਜ਼ਾ ਵੀ ਨੀ ਲਾਇਆ ਜਾ ਸਕਦਾ .....😑

ਖੁੰਝੇ ਲਾਕੇ ਰੱਖਤਾ ,
ਜਿਹੜਾ ਜਾਦਾ ਛਾਲਾਂ 👿ਮਾਰਦਾ ਸੀ .....


punjabi status for instagram


ਅਸੂਲਾਂ ਦੀ ਜਿੰਦਗੀ,ਜਿਉਣੇ ਆਂ ਮਿੱਤਰਾ..
ਅਮੀਰ ਜਾਂ ਗਰੀਬ ਦੇਖ , ਬਦਲੇ ਨੀ... 🤟

ਜ਼ੁਬਾਨ 👅ਦੇ ਪੱਕੇ ਆ ਮਿੱਤਰਾ..
ਲੋਕਾਂ ਵਾਂਗੂ ਗੱਲ ਗੱਲ ਤੇ side ਨੀ ਬਦਲੀ.....

ਪਰਖ਼ ਕੇ ਪਤਾ ਲੱਗਦਾ ਮਿੱਤਰਾ...
ਸ਼ਕਲਾਂ ਦੇ ਮੇਲੇ ਤਾਂ ਬੜੇ ਹਸੀਨ ਨੇ....🤨

ਜੇ ਬਹੁਤੇ ਵੇਖ ਕੇ ਜਰਦੇ ਨਹੀਂ ਤਾਂ ਸੱਜਣਾ,
ਦੁਆਵਾਂ ਮੰਗਣ ਵਾਲੇ ਵੀ ਬੜੇ ਆ....😌

ਵਕਤ⏱ਦਾ ਫੇਸਲਾ ਗਵਾਹਾਂ ਦੀ ਲੋੜ ਨੀ ਪੈਣ ਦਿੰਦਾ....🤩


Post a Comment

0 Comments
* Please Don't Spam Here. All the Comments are Reviewed by Admin.