Type Here to Get Search Results !

25+ Diwali shayari/happy diwali status/bestshayari/2021

 Get diwali shayari and diwali status . Also get happy diwali images and happy diwali status. We have the latest collection of diwali captions for instagram and happy diwali hd images. Share this post on fb, instagram and whatsapp with your closed ones.

diwali status

ਪਿਆਰ ਦਾ ਦੀਵਾ ਜਗਾਓ....
ਤੇ ਦੁੱਖਾਂ ਨੂੰ ਦੂਰ ਭਜਾਓ....🤗

ਦਿਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ....🤗🤗

ਸੁੱਖ ਸ਼ਾਂਤੀ ਤੁਹਾਡੇ ਜੀਵਨ ਵਿੱਚ ਆਵੇ, ਤੁਸੀਂ ਜੋ ਮੰਗੋ ਤੁਹਾਨੂੰ ਸਭ ਮਿਲ ਜਾਵੇ, ਹੈਪੀ ਦੀਵਾਲੀ...

ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ ਹੋਣ, ਸਭ ਦੇ ਲਈ ਬਹੁਤ ਬਹੁਤ ਦੁਆਵਾਂ....😊💓


diwali shayari


ਪਿਆਰ 💓ਦਾ ਦੀਵਾ ਜਗਾਓ,
ਦੁੱਖਾਂ 😕ਨੂੰ ਦੂਰ ਭਜਾਓ.....
ਖੁਸ਼ੀਆਂ ਦੀ ਸ਼ੁਰਲੀ ਚਲਾਓ,
ਸਬ ਨੂੰ ਮਿਠਾਈਆਂ ਖਵਾਓ😁☺

ਸੁੱਖ ਸ਼ਾਂਤੀ ਸਭ ਦੇ ਘਰਾਂ ਚ ਆਵੇ....
ਇੱਕ ਦੇ ਰੱਸੇ ਤੇ ਦੂਜਾ ਮਨਾਵੇ....
ਹੈਪੀ ਦਵਾਲੀ...🤗

ਖੁਸ਼ੀਆਂ ਲੈਕੇ ਆਈ ਦਿਵਾਲੀ...
ਦੀਵਿਆਂ ਨਾਲ ਸਝੀ ਏ ਥਾਲੀ....☺

ਅੱਜ ਤੋ ਤੁਹਾਡੇ ਘਰ ਧਨ💴 ਦੀ ਬਰਸਾਤ ਹੋਵੇ,
ਲਕਸ਼ਮੀ 💰ਦਾ ਵਾਸ ਹੋਵੇ,
ਹਰ ਦਿਲ💓 ਤੇ ਤੁਹਾਡਾ ਰਾਜ਼ ਹੋਵੇ,
ਘਰ ਵਿਚ ਸ਼ਾਂਤੀ ਦਾ ਵਾਸ ਹੋਵੇ☺


happy diwali hd images


ਆਸ਼ੀਰਵਾਦ ਮਿਲੇ ਵੱਡੀਆਂ ਦਾ....☺
ਸਾਥ🤝 ਮਿਲੇ ਆਪਣਿਆਂ ਦਾ...
ਖੁਸ਼ੀਆਂ ਮਿਲਣ ਜੱਗ ਦੀਆਂ...🤗
ਦੌਲਤ ਮਿਲੇ ਰੱਬ ਦੀ....☺

ਜਾਗੋ ਹਮੇਸ਼ਾਂ ਦਿਵਾਲੀ ਦੇ ਦੀਵੇ ਵਾਂਗਰਾਂ....💓☺

ਰੱਬ ਕਰੇ ਰੋਸ਼ਨੀ ਰਵੇ ਦਿਲਾਂ ਵਿੱਚ ਦਿਵਾਲੀ ਤੇ ਤਿਓਹਾਰ ਵਾਂਗੂ....☺

ਦਿਵਾਲੀ ਪ੍ਰਤੀਕ ਹੈ ਪਿਆਰ ਦਾ...
ਮੌਕਾ ਹੈ ਮਿਲਾਉਣ ਨੂੰ ਯਾਰ ਦਾ....☺🤗

ਟੁੱਟੇ ਦਿਲਾਂ 💓ਨੀ ਜੋੜ ਦੀ ਹੈ ਦਿਵਾਲੀ....
ਤੇ ਆਕੜਾ ਨੂੰ ਤੋੜ ਦੀ ਹੈ ਦਿਵਾਲੀ....🤗



happy diwali status

ਹੈ ਨਵੇਂ ਸਾਲ ਦੀ ਸ਼ੁਰੂਆਤ ਦਿਵਾਲੀ.....
ਖੁਸ਼ੀਆਂ ਲੈਕੇ ਆਵੇ ਸਭ ਲਈ ਦਿਵਾਲੀ....🤗☺

ਪੂਜਾ ਦੀ ਥਾਲੀ, ਰਸੋਈ ਵਿੱਚ ਪਕਵਾਨ,
ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ 🤗ਹੈ ਸਾਰਾ ਜਹਾਨ,
ਹੱਥਾਂ ਵਿੱਚ ਫੁੱਲਝੜੀਆਂ ਤੇ ਸਾਰੇ ਪਟਾਕੇ ਵਜਾਣ,
ਮੁਬਾਰਕ ਹੋਵੇ ਤੁਹਾਨੂੰ ਦੀਵਾਲੀ ਮੇਰੀ ਜਾਨ💓🤗😁

22 ਜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ, 
ਬਾਬਾ ਨਾਨਕ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ🤗💓

ਅਪੁਨ ਵਿਸ਼ਿੰਗ ਯੂ A Fantastic, ਸੁਪਰ-ਡੁਪਰ
ਜਬਰਦਸਤ, ਅੈਕਸਟਰਾ ਵਧੀਆ,
ਅੈਕਸਟਰਾ ਸਪੈਸ਼ਲ, ਇੱਕ ਦਮ ਮਸਤ & ਡਿੰਚਕ
ਬੋਲੇ ਤੋ ਏਕ ਦਮ ਜਕਾਸ...ਹੈਪੀ ਦੀਵਾਲੀ😁🤗💓


diwali quotes in hindi

ਚਾਅ ਚੜ੍ਹ ਜਾਵੇ ਪਟਾਕੇ ਦੇਖ....
ਆਈ ਰੋਸ਼ਨੀ ਦੀ ਦਿਵਾਲੀ ਵੇਖ....🤗☺

ਫੁੱਲ ਦੀ ਸ਼ੁਰੂਵਾਤ ਕਲੀ ਨਾਲ ਹੁੰਦੀ ਹੈ....
ਜ਼ਿੰਦਗੀ ਦੀ ਸ਼ੁਰੂਵਾਤ ਪਿਆਰ ਨਾਲ ਹੁੰਦੀ ਹੈ....🤗💓
ਹੈਪੀ ਦਿਵਾਲੀ....

ਦਿਵਾਲੀ ਰੋਜ਼ ਆਵੇ....
ਖੁਸ਼ੀਆਂ ਨੂੰ ਨਾਲ ਲਿਆਵੇ....😁😁

ਦੀਵੇ ਦੀ ਰੋਸ਼ਨੀ ਵਾਂਗ ਸਭ ਦੀ ਜਿੰਦਗੀ ਚ ਰੋਸ਼ਨੀ ਭਰ ਜੇ.....🤗💓


diwali shayari in hindi

ਦਿਵਾਲੀ ਆਈ,ਮਸਤੀ ਛਾਈ....
ਜਿਉਂਦਾ ਰਵੇ ਜੀਹਨੇ ਖੁਸ਼ੀ ਕਮਾਈ....🤗💓

ਦੀਵਾਲੀ ਦੀ ਲਾਈਟ ਕਰੇ ਸਭ ਨੂੰ Delight,
ਫੜੋ ਮਸਤੀ ਦੀ ਫਲਾਇਟ ਤੇ ਕਰੋ ਮਸਤੀ Full ਨਾਈਟ🤗💓

ਸਾਡੀ ਤੂੰ ਹੀ ਏਂ ਦੀਵਾਲੀ, ਦੀਵੇ ਲਾਉਣ ਵਾਲੀਏ ਨੀਂ🤗💓

ਰੱਲ ਮਿਲ ਕੇ ਮਨਾਓ ਦਿਵਾਲੀ....
ਲੜੀਆਂ ਤੇ ਦੀਵੇ ਚਲਾਓ ਇਸ ਦਿਵਾਲੀ....🤗😁


Post a Comment

0 Comments
* Please Don't Spam Here. All the Comments are Reviewed by Admin.