Type Here to Get Search Results !

25+punjabi shayari/sad status punjabi/bestshayari.site/2021

 Get punjabi shayari, sad status punjabi and sad quotes in punjabi. Also get sad girl dp and alone sad girl dp. We have posted latest punjabi shayari in punjabi and sad status in punjabi. Share new punjabi status on social media to show your emotions.

punjabi shayari

ਜਿੰਨਾ ਉਤੇ ਮਾਣ ਹੋਵੇ ਓਹੀਓ ਮੁੱਖ ਮੋੜਦੇ ਨੇ
ਜਿੰਨਾ ਨਾਲ ਦਿਲਾਂ ਦੀ ਸਾਂਝ ਹੋਵੇ ਫਿਰ ਓਹੀਓ ਦਿਲ ਤੋੜਦੇ ਨੇ....💔🙂

ਇਕੱਲੇ ਤੁਰਨ🚶 ਦੀ ਆਦਤ
ਪਾ ਲਾ ਮਿਤਰਾ ਕਿਉਂਕਿ
ਇਥੇ ਲੋਕ ਸਾਥ ਉਦੋਂ ਹੀ ਛੱਡਦੇ ਆ
ਜਦੋ ਸਭ ਤੋ ਵੱਧ ਲੌੜ ਹੋਵੇ…🙂🙂

ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ
ਜਦੋਂ ਪਿਆਸ ਬੁੱਝ ਜਾਵੇ ਤਾਂ
ਆਦਮੀ ਅਤੇ ਲਫ਼ਜ਼ ਦੋਨੋ ਬਦਲ ਜਾਂਦੇ ਨੇ💔🙂


sad status punjabi

ਉਡੀਕਾਂ ਰਹਿਣਗੀਆਂ ਹਮੇਸ਼ਾਂ ਤੇਰੇ ਮੁੜਨ ਦੀਆਂ ਸੱਜਣਾਂ
ਪਰ ਤੇਰੀ ਸੋਹੰ ਤੈਨੂੰ ਆਵਾਜ਼ ਨਹੀਂ ਮਾਰਾਂਗੇ...😢

ਸਭ ਕੁਝ ਨੀ ਮਿਲਦਾ ਜ਼ਿੰਦਗੀ ਚ
ਕਾਸ਼ ਤਾਂ ਰਹਿ ਹੀ ਜਾਂਦਾ....
ਮੇਰਾ ਕਾਸ਼ ਮੇਰਾ ਅਧੂਰਾ ਪਿਆਰ ਸੱਜਣਾ....
ਜਿਹੜਾ ਲੱਖ ਮਿਨਤਾ ਕਰੇ ਤੇ ਵੀ ਮੇਰਾ ਨੀ ਹੋਇਆ.....😢💔💔

ਮੈਂ ਸੋਚਦਾ ਸੀ ਕੀ ਰੱਬ ਤੋਂ ਇਲਾਵਾ ਮੈਨੂੰ ਕੋਈ ਵੀ ਬਰਬਾਦ ਨਹੀ ਕਰ ਸੱਕਦਾ,
ਫਿਰ ਉਸ ਬੇਵਫਾ ਦੇ ਪਿਆਰ ਨੇ ਮੇਰਾ ਸਾਰਾ ਗੁਰੂਰ ਹੀ ਤੋੜ ਦਿੱਤਾ…😭💔


punjabi sad song status

ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ .. 🔥
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ🙂

ਛੱਡ ਦਿਲਾ ਹੁਣ ਤੇਰਾ ਕੋਈ ਫਿਕਰ ਨੀ ਕਰਦਾ
ਤੂੰ ਸਾਰਾ ਦਿਨ ਜੀਦੇ ਬਾਰੇ ਸੌਚਦਾ ਉਹ ਤਾਂ ਤੇਰਾ ਜਿਕਰ ਤਕ ਨੀ ਕਰਦਾ …💔🙂🙂

ਅਜ਼ੀਬ ਲੋਕ ਹੋ ਗਏ ਨੇ
ਠੱਗੀਆਂ,ਧੋਖ,ਬੇਈਮਾਨੀਆਂ ਇਕ ਦੂਜੇ ਨਾਲ ਕਰਦੇ ਨੇ ਤੇ ਮਾਫੀਆਂ ਰੱਬ ਕੋਲੋਂ ..🙂🙂🙂


very sad status punjabi

ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ,
ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ....🙂

ਤੇਰੀ ਨਰਾਜਗੀ ਵੀ ਜਾਇਜ ਹੈ😔 ,
ਮੈਨੂੰ ਖ਼ੁਦ ਨੂੰ ਹੀ ਖ਼ੁਦ ਤੋਂ ਨਫ਼ਰਤ ਹੋਣ ਲੱਗ ਗਈ ਆ......💔🙂


sad quotes in punjabi
ਪਰਖ਼ ਲੈ ਰੱਬਾ ਹੋਰ ਸਾਨੂੰ,
ਬਿਖਰੇ ਹੀ ਆ ਹਜੇ ਟੁੱਟੇ ਨੀ....🙂🙂

ਟੁੱਟ ਗਿਆ ਦਿਲ💔 , ਬਿਖਰ ਗਏ ਅਰਮਾਨ,
ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ..🙂


sad girl dp

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ ਇਹ ਨਾ 
ਸੋਚੀ ਕਿ ਮੇਰੇ ਦਿਲ ਨੂੰ ਤਕਲੀਫ ਨਹੀਂ ਹੁੰਦਾ ....💔💔

ਕੀਤਾ ਇਸ਼ਕ 💓ਤੇ ਆਖਿਰ ਮੈਂ ਬਦਨਾਮ ਹੀ ਹੋਈ ਆ
ਦਿਲ ਤੇ ਲੱਗੀ ਸੱਟ ਤੇ ਉਹਦੇ ਲਈ ਮੋਈ ਆ💔💔


alone sad girl dp for facebook

ਕੁਝ ਰਾਸਤਿਆ ਤੇ ਪੈਰ👣 ਨਹੀ,
ਦਿਲ 💓ਹੀ ਥੱਕ ਜਾਂਦਾ ਹੈ..💔

ਤੂੰ ਇਸ ਨਿਮਾਣੀ ਜਿਹੀ ਜਿੰਦ ਦੀ ਰੂਹ ਸੀ ਕਮਲੀਏ .. 
ਤੇਰੇ ਜਾਨ ਪਿਛੋ ਬੱਸ ਇੱਕ ਜਿਉੰਦੀ ਲਾਸ਼ ਬਣਗੀ....😢💔


alone sad girl dp

ਕੱਲੇ ਨੂੰ ਹੋਊ ਤੈਨੂੰ ਕਦਰ ਮੇਰੀ ,
ਹਾਲੇ ਤਾਂ ਬਥੇਰੇ ਨੇ ਤੇਰਾ ਜੀਅ ਲਾਉਣ ਵਾਲੇ.....😢

ਰਿਸ਼ਤੇ ਖਿਆਲ ਨਾਲ ਚਲਦੇ ਨੇ ਸੱਜਣਾ
ਇਸਤੇਮਾਲ ਨਾਲ ਨਹੀਂ.....🙂

punjabi shayari in punjabi

ਬੋਲਣ ਨੂੰ ਜੀ ਨਹੀਂ ਕਰਦਾ ਹਾਲਾਤ ਏਦਾਂ ਦੇ ਹੋ ਗਏ ਨੇ,😔
ਖਾਮੋਸ਼ੀ ਚੰਗੀ ਲਗਦੀ ਏ ਜਜ਼ਬਾਤ ਏਦਾ ਦੇ ਹੋ ਗਏ ਨੇ💔

ਅੱਜ ਤੈਨੂੰ ਦੇਖ ਕੇ ਮੈਂ ਫੇਰ ਤੇਰੀਆਂ ਯਾਦਾਂ 'ਚ ਖੋਹ ਗਿਆ😕
ਹੱਸਦਾ- ਹੱਸਦਾ ਤੈਨੂੰ ਯਾਦ ਕਰਕੇ ਅੱਜ ਫਿਰ ਦਿਲ ਰੋ 😭ਪਿਆ💔


whatsapp sad girl dp

ਆਜ਼ਾਦ ਕਰਤਾ ਅੱਜ ਉਸ ਪਰਿੰਦੇ ਨੂੰ,
ਜਿਸ ਵਿਚ ਮੇਰੀ ਜਾਨ ਵੱਸਦੀ ਸੀ..😢

ਤੇਰੇ ਸਾਰੇ ਵਾਅਦੇ ਸੀ ਅਜੀਬ ਕੁੜੇ
ਰੱਖੇ ਦਿਲ 💓ਦੇ ਬੜੇ ਕਰੀਬ ਕੁੜੇ
ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ😭😭

ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ ਕਿ ਨਾ ਤੂੰ ਆਵੇ ਤੇ ਨਾ ਤੇਰੀ ਯਾਦ....🙂
Post a Comment

0 Comments
* Please Don't Spam Here. All the Comments are Reviewed by Admin.